ਪ੍ਰਸਿੱਧ ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਨੇ ਖੋਲਿਆ ਟਵਿੱਟਰ ਤੇ ਖਾਤਾ
ਪੰਜਾਬ ਦੀ ਪ੍ਰਸਿੱਧ ਗਾਇਕਾ ਅਤੇ ਚਹੇਤੀ ਅਦਾਕਾਰਾ ਨਿਮਰਤ ਖਹਿਰਾ ਜੋ ਇੰਸਟਾਗ੍ਰਾਮ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਦੁਨੀਆ ਵਿੱਚ ਪਹਿਲਾ ਹੀ ਆਪਣੇ ਚਹੇਤਿਆਂ ਵਿੱਚ ਛਾਈ ਹੋਈ ਨੇ ਹੁਣ ਕੀਤੀ ਟਵਿੱਟਰ ਤੇ ਧਮਾਕੇਦਾਰ ਐਂਟਰੀ. ਨਿਮਰਤ ਨੇ ਆਪਣੇ ਪਹਿਲੇ ਟਵੀਟ ਚ ਲਿਖਿਆ ਕੇ ਦੇਰ ਨਾਲ ਸਹੀ ਪਰ ਸ਼ੁਰੂਆਤ ਹੋ ਗਈ ਹੈ. ਯਾਦ ਰਹੇ ਕੇ ਫ਼ਿਲਮੀ ਅਦਾਕਰਾਂ ਅਤੇ ਗਾਇਕਾਂ ਲਈ ਸੋਸ਼ਲ ਮੀਡੀਆ ਲੋਕਾਂ ਨਾਲ ਜੁੜਨ ਦਾ ਇੱਕ ਅਹਿਮ ਜ਼ਰੀਆ ਹੈ
ਖ਼ਬਰੀ ਟੀਮ