ਦਿਲ ਨਹੀ ਮੰਨਦਾ ਗੁਰਨਾਮ ਭੁੱਲਰ ਦਾ
ਗੁਰਨਾਮ ਭੁੱਲਰ ਲੈ ਕੇ ਆ ਰਹੇ ਨੇ ਨਵਾਂ ਗਾਣਾ -ਦਿਲ ਨਹੀ ਮੰਨਦਾ
ਅੱਜ ਇੰਸਟਾਗ੍ਰਾਮ ਅਕਾਊਂਟ ਉੱਤੇ ਗੁਰਨਾਮ ਭੁੱਲਰ ਨੇ ਇਸ ਗਾਣੇ ਦਾ ਖੁਲਾਸਾ ਕੀਤਾ ।ਓਹਨਾ ਕਿਹਾ ਕੇ ਇਹ ਗਾਣਾ ਦਿਲ ਨਹੀ ਮੰਨਦਾ ਅਪ੍ਰੈਲ ੨੯ ਨੂੰ ਜਾਰੀ ਕੀਤਾ ਜਾਵੇਗਾ ।ਅਤੇ ਉਮੀਦ ਹੈ ਕੇ ਇਹ ਗਾਣਾ ਤੁਹਾਨੂੰ ਬਹੁਤ ਪਸੰਦ ਆਵੇਗਾ।ਭੁੱਲਰ ਦਾ ਪਿੱਛਲਾ ਗੀਤ ਝਾਂਜਰ ਵੀ ਬਹੁਤ ਮਕ਼ਬੂਲ ਰਿਹਾ ਸੀ ।