ਟਿੱਕ ਟਾਕ ਨੰਨੀ ਸਟਾਰ ਨੂਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ

ਮੋਗਾ , 3 ਅਗਸਤ (ਨਿੱਜੀ ਪੱਤਰ ਪ੍ਰੇਰਕ )

ਤਾਲਾਬੰਦੀ ਦੌਰਾਨ ਮਨੋਰੰਜਨ ਜਗਤ ‘ਚ ਸੁਰਖੀਆਂ ‘ਚ ਰਹੀਂ ਟਿੱਕ ਟਾਕ ਸਟਾਰ ਨੂਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ । ਉਹਨਾਂ ਦੇ ਪਿਤਾ ਦੀ ਵੀ ਰਿਪੋਰਟ ਪਾਜ਼ੇਟਿਵ ਆਈ ਹੈ । ਇਸਦੀ ਪੁਸ਼ਟੀ ਸਿਵਲ ਸਰਜਨ ਮੋਗਾ ਵਲੋਂ ਕੀਤੀ ਗਈ ਆਈ । ਸਿਹਤ ਵਿਭਾਗ ਟੀਮ ਵਲੋਂ ਉਹਨਾਂ ਨੂੰ ਇਕਾਂਤਵਾਸ ਕੀਤਾ ਜਾਵੇਗਾ ।

ਦੱਸਣਯੋਗ ਹੈ ਕਿ ਨੂਰ ਟਿੱਕ ਟਾਕ ਸਟਾਰ ਬਣ ਚੁੱਕੀ ਸੀ ਅਤੇ ਉਸਦੀਆਂ ਬਹੁਤ ਸਾਰੀਆਂ ਵੀਡੀਓ ਵੀ ਵਾਇਰਲ ਹੋ ਚੁੱਕੀਆਂ ਹਨ । ਰੱਖੜੀ ਦੇ ਤਿਉਹਾਰ ਦੇ ਚਲਦੇ ਮੁਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਨੂੰ ਰੱਖੜੀ ਬਨਣ ਜਾਣਾ ਸੀ , ਜਿਸਦੇ ਚਲਦੇ ਨੂਰ ਅਤੇ ਉਸਦੀ ਟੀਮ ਨੇ ਕੋਰੋਨਾ ਜਾਂਚ ਲਈ ਸੈਂਪਲ ਦਿੱਤੇ ਸਨ । ਜਿਸ ਤੇ ਉਹਨਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ।

Leave a Reply

Your email address will not be published. Required fields are marked *