ਕੀ ਨੋਰਥ ਕੋਰੀਆ ਦੇ ਡਿਕਟੇਟਰ ਕਿੱਮ ਜੁੰਗ ਉਂਣ ਦੀ ਸਿਹਤ ਹੈ ਖਰਾਬ??

ਕੀ ਨੋਰਥ ਕੋਰੀਆ ਦੇ ਡਿਕਟੇਟਰ ਕਿੱਮ ਜੁੰਗ ਉਂਣ ਦੀ ਸਿਹਤ ਹੈ ਖਰਾਬ?? ਕੀ ਉਸਦੀ ਭੈਣ ਸਾਂਭੇਗੀ ਸਾਸ਼ਨ?ਕਿਮ ਜੋਂਗ-ਉਨ ਦੀ ਵੱਡੀ ਦਿਲ ਦੀ ਸਰਜਰੀ ਪਰਦੇ ਪਿੱਛੇ ਲੁਕਿਆ ਦੇਸ਼ ਦੇ ਨੇਤਾ ਲਈ ਮਹੱਤਵਪੂਰਣ ਤੌਰ ਤੇ ਵਿਸਥਾਰਤ ਸੀ. ਜ਼ਾਹਰ ਹੈ ਕਿ ਆਪ੍ਰੇਸ਼ਨ 12 ਅਪ੍ਰੈਲ ਨੂੰ ਮਯੋਹਯਾਂਗ ਦੇ ਹੈਆੰਗਸਾਂਗ ਕਲੀਨਿਕ ਵਿਚ ਹੋਇਆ ਸੀ.

ਪਰ ਉੱਤਰੀ ਕੋਰੀਆ ਅਤੇ ਚੀਨ ਨੇ ਇਸ ਸਭ ਨੂੰ ਅਫਵਾਹ ਦਾ ਨਾਮ ਦਿੱਤਾ ਹੈ ।ਪਰ ਜ਼ਿਕਰਯੋਗ ਗੱਲ ਹੈ ਕੇ ਕਿਮ ਉਂਣ 15 ਅਪ੍ਰੈਲ ਨੂੰ ਆਪਣੇ ਦਾਦੇ ਕਿਮ ੧ ਸੁੰਗ ਦੇ ਜਨਮਦਿਨ ਸਮਾਰੋਹ ਮਨਾਉਣ ਲਈ ਕੀਮਸੁਸੰਨ ਪੈਲੇਸ ਵਿੱਚ ਨਹੀ ਆਇਆ,ਜਿੱਥੇ ਕੋਰੀਆ ਦਾ ਕੋਈ ਵੀ ਸ਼ਾਸਕ ਕਦੇ ਗੈਰਹਾਜ਼ਰ ਨਹੀ ਰਿਹਾ ।

ਯਾਦ ਰਹੇ ਕੇ ਕਿੱਮ ਦੇ ਪਿਤਾ ਅਤੇ ਦਾਦੇ ਦੋਹਵਾਂ ਦੀ ਮੌਤ ਵੀ ਦਿਲ ਦੇ ਦੌਰੇ ਪੈਣ ਕਰਕੇ ਹੋਈ ਸੀ ।ਵਿਸ਼ਵ ਦੀਆਂ ਵੱਖ ਵੱਖ ਗੁਪਤ ਏਜੇਂਸੀਆਂ ਮੁਤਾਬਿਕ ਕਿੱਮ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸਦੀ ਭੈਣ ਨੂੰ ਕਿਸੇ ਵੀ ਮਾੜੇ ਹਾਲਾਤ ਵਿੱਚ ਸਾਸ਼ਨ ਸਾਂਭਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ ।
ਖ਼ਬਰੀ ਟੀਮ

Leave a Reply

Your email address will not be published. Required fields are marked *