ਐਮੀ ਵਿਰਕ ਦਾ ਨਵਾਂ ਗੀਤ “ਮੈਂ ਸੁਣਿਆ ” ਨੇ ਕੀਤੇ ਦੋ ਦਿਨਾਂ ਵਿੱਚ ਲੱਗਭੱਗ ਦੋ ਮਿਲੀਅਨ ਵਿਯੂ

ਐਮੀ ਵਿਰਕ ਦਾ ਨਵਾਂ ਗੀਤ “ਮੈਂ ਸੁਣਿਆ ” ਨੇ ਕੀਤੇ ਦੋ ਦਿਨਾਂ ਵਿੱਚ ਲੱਗਭੱਗ ਦੋ ਮਿਲੀਅਨ ਵਿਯੂ YouTube ਉੱਤੇ.T Series ਵੱਲੋਂ ਬਣਾਏ ਇਸ ਗੀਤ ਵਿੱਚ ਐਮੀ ਵਿਰਕ ਦੇ ਨਾਲ ਸਿਮਰਨ ਹੁੰਦਲ ਨੇ ਮੁੱਖ ਕਿਰਦਾਰ ਵੱਜੋਂ ਭੂਮਿਕਾ ਨਿਭਾਈ .ਇਹ ਗੀਤ ਸਭ ਵੱਡੇ ਆਨਲਾਈਨ ਪਲੇਟਫਾਰਮ ਤੇ ਸੁਣਿਆ ਜਾ ਸਕਦਾ ਹੈ,ਜਿਵੇ ਕੇ AMAZON MUSIC,APPLE MUSIC,SPOTIFY,GAANA and Hungama Music.

Leave a Reply

Your email address will not be published. Required fields are marked *